ਥਾਈਲੈਂਡ ਗੁਫ਼ਾ ਚੋਂ ਬਾਹਰ ਆਏ ਬੱਚੇ ਪਹਿਲੀ ਵਾਰੀ ਹੋਏ ਮੀਡੀਆ ਦੇ ਰੂਬਰੂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਥਾਈਲੈਂਡ ਗੁਫ਼ਾ ਚੋਂ ਬਾਹਰ ਆਏ ਬੱਚੇ ਪਹਿਲੀ ਵਾਰੀ ਹੋਏ ਮੀਡੀਆ ਦੇ ਰੂਬਰੂ

12 ਬੱਚਿਆਂ ਅਤੇ ਉਨ੍ਹਾਂ ਦੇ ਕੋਚ ਦੋ ਹਫ਼ਤਿਆਂ ਤੋਂ ਵੱਧ ਸਮਾਂ ਉੱਤਰੀ ਥਾਈਲੈਂਡ ਦੀ ਗੁਫ਼ਾ ਵਿੱਚ ਰਹੇ। ਉਨ੍ਹਾਂ ਨੂੰ ਤਿੰਨ ਦਿਨਾਂ ਦੇ ਜੋਖ਼ਮ ਭਰੇ ਰਾਹਤ ਕਾਰਜ ਤੋਂ ਬਾਅਦ ਥੈਮ ਲੁਆਂਗ ਗੁਫ਼ਾ ’ਚੋਂ ਬਾਹਰ ਕੱਢਿਆ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)