ਮੀਸ਼ਾ ਸ਼ਫ਼ੀ ਵੱਲੋਂ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਬਾਰੇ ਅਲੀ ਜ਼ਫ਼ਰ ਨੇ ਕੀ ਕਿਹਾ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮੀਸ਼ਾ ਸ਼ਫ਼ੀ ਵੱਲੋਂ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਬਾਰੇ ਅਲੀ ਜ਼ਫ਼ਰ ਨੇ ਕੀ ਕਿਹਾ?

ਪਾਕਿਸਤਾਨੀ ਅਦਾਕਾਰ ਤੇ ਗਾਇਕ ਅਲੀ ਜ਼ਫ਼ਰ ਨੇ ਗਾਇਕਾ ਮੀਸ਼ਾ ਸ਼ਫ਼ੀ ਵੱਲੋ ਉਨ੍ਹਾਂ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਬਾਰੇ ਬੀਬੀਸੀ ਏਸ਼ੀਅਨ ਨੈਟਵਰਕ ਦੇ ਹਾਰੂਨ ਰਾਸ਼ੀਦ ਨਾਲ ਗੱਲਬਾਤ ਕੀਤੀ। ਉਨ੍ਹਾਂ ਦੀ ਫ਼ਿਲਮ ‘ਟੀਫ਼ਾ ਇਨ ਟਰਬਲ’ ਅੱਜ ਪਾਕਿਸਤਾਨ ਵਿੱਚ ਰੀਲੀਜ਼ ਹੋਈ ਹੈ ਅਤੇ ਫ਼ਿਲਮ ਦੇ ਬਾਈਕਾਟ ਬਾਰੇ ਗੱਲਾਂ ’ਤੇ ਵੀ ਉਨ੍ਹਾਂ ਜਵਾਬ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)