ਸੀਰੀਆ ਦੇ ਬਾਗੀਆਂ ਦਾ ਜ਼ਮੀਨਦੋਜ਼ ਕਿਲਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸੀਰੀਆ ਦਾ ਅੰਡਰ ਗਰਾਊਂਡ ਸ਼ਹਿਰ

ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਬਾਹਰਵਾਰ ਵਸੇ ਡੂਮਾ ਨੇੜੇ ਇੱਕ ਸੁਰੰਗ ਦੀ ਸ਼ਕਲ ਵਿੱਚ ਬਣਿਆ ਕਿਲਾ ਹੈ। ਇਸ ਸਰੁੰਗਾਂ ਦੇ ਇਸ ਨੈੱਟਵਰਕ ਦੀ ਵਰਤੋਂ ਬਾਗੀਆਂ ਨੇ ਸੀਰੀਆ ਦੇ ਰਾਸ਼ਟਰਪਤੀ ਅਸਦ ਦੀਆਂ ਫੌਜਾਂ ਦੇ ਹਮਿਲਆਂ ਖਿਲਾਫ ਟਿਕੇ ਰਹਿਣ ਲਈ ਕਰਦੇ ਸਨ।

ਇਸ ਨੂੰ ਦੇਖਣ ਤੋਂ ਪਤਾ ਚਲਦਾ ਹੈ ਕਿ ਬਾਗੀ ਸੀਰੀਆਈ ਫੌਜਾਂ ਸਾਹਮਣੇ ਇੰਨਾ ਲੰਬਾ ਸਮਾਂ ਟਿਕੇ ਰਹਿ ਸਕੇ। ਜੈਰਿਮੀ ਬੌਵੈਨ- ਬੀਬੀਸੀ ਦੇ ਪੱਛਮ ਏਸ਼ੀਆ ਸੰਪਾਦਕ ਨੇ ਇਸ ਸੁਰੰਗ ਦੇ ਅੰਦਰ ਦਾ ਹਾਲ ਦੇਖਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ