ਹੈਂਗਓਵਰ ਦੂਰ ਕਰਨ ਲਈ ਖ਼ਾਦਾ ਜਾਂਦਾ ਹੈ ਇਹ ਪਕਵਾਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੋਠੂ ਰੋਟੀ ਦਾ ਜ਼ਾਇਕਾ ਬੇਹੱਦ ਸੁਆਦ ਮੰਨਿਆ ਜਾਂਦਾ ਹੈ

ਸ੍ਰੀਲੰਕਾ ਦਾ ਮਕਬੂਲ ਸਟਰੀਟ ਫੂਡ ਕੋਠੂ ਰੋਟੀ ਨੂੰ ਮਟਨ ਤੇ ਚਿਕਨ ਦੇ ਨਾਲ ਹੀ ਨਹੀਂ ਸਗੋਂ ਸ਼ਾਕਾਹਾਰੀ ਖਾਣੇ ਦੇ ਤੌਰ ’ਤੇ ਵੀ ਖ਼ੂਬ ਪਸੰਦ ਕੀਤਾ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)