ਚੀਨ ਦਾ ਉਹ ਪਿੰਡ, ਜਿਸਦੀ ਅਰਥ ਵਿਵਸਥਾ ਹੈ ਸਿੰਗਾਪੁਰ ਜਿੰਨੀ ਵੱਡੀ

ਚੀਨ ਦਾ ਉਹ ਪਿੰਡ, ਜਿਸਦੀ ਅਰਥ ਵਿਵਸਥਾ ਹੈ ਸਿੰਗਾਪੁਰ ਜਿੰਨੀ ਵੱਡੀ

ਮਛੇਰਿਆਂ ਦੇ ਇੱਕ ਪਿੰਡ ਤੋਂ ‘ਹਾਰਡਵੇਅਰ ਹੱਬ ਆਫ਼ ਦਿ ਵਰਲਡ’ ਬਣਨ ਦੀ ਸ਼ੇਨਜ਼ੇਨ ਦੀ ਕਹਾਣੀ ਬਹੁਤ ਦਿਲਚਸਪ ਹੈ।

ਚੀਨ ਦਾ ਸ਼ਹਿਰ ਸ਼ੇਨਜ਼ੇਨ ਅੱਜ ਦੁਨੀਆਂ ਵਿੱਚ ਇਨੋਵੇਸ਼ਨ, ਤਕਨੀਕ, ਆਰਟੀਫੀਸ਼ੀਅਲ ਇੰਟੈਲੀਜੈਂਸ, ਸਟਾਰਟਅਪਸ ਅਤੇ ਬਾਇਓਟੈਕ ਦਾ ਕੇਂਦਰ ਬਣ ਗਿਆ ਹੈ।

ਪੱਤਰਕਾਰ ਵਿਨੀਤ ਖਰੇ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)