ਪਰਦੇ ਦੀ ਪਾਬੰਦੀ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੀਆਂ ਮੁਸਲਮਾਨ ਔਰਤਾਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

‘ਨਕ਼ਾਬ ਕਦੇ ਵੀ ਕਿਸੇ ਅਪਰਾਧ ਦਾ ਸਾਧਨ ਨਹੀਂ ਬਣਿਆ’

ਡੈਨਮਾਰਕ ਦੀਆਂ ਇਹ ਔਰਤਾਂ ਕਾਨੂੰਨ ਤੋੜ ਰਹੀਆਂ ਹਨ। ਪੂਰਾ ਚਿਹਰਾ ਢਕਣ ਵਾਲਾ ਪਰਦਾ ਕਰਨਾ ਇਨ੍ਹਾਂ ਲਈ ‘ਜ਼ੁਰਮ’ ਹੈ। ਡੈਨਮਾਰਕ ਵੱਲੋਂ ‘’ਜਨਤਕ ਤੌਰ ’ਤੇ ਚਿਹਰੇ ਨੂੰ ਢਕਣ ਵਾਲੇ ਕੱਪੜੇ’’ ’ਤੇ ਪਾਬੰਦੀ ਹੈ। ਪਰ ਇਸ ਪਾਬੰਦੀ ਦੀ ਖ਼ਿਲਾਫ਼ਤ ਕਰਨ ਵਾਲੀਆਂ ਇਨ੍ਹਾਂ ਮੁਸਲਮਾਨ ਔਰਤਾਂ ਨੇ ਝੰਡਾ ਚੁੱਕਿਆ ਹੋਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)