ਇਸ ਬਾਜ਼ਾਰ ਵਿੱਚ ਮਿਲਦੇ ਹਨ ਲਾੜੇ-ਲਾੜੀਆਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਸ ਬਾਜ਼ਾਰ 'ਚ ਮਾਪੇ ਲੱਭਦੇ ਹਨ ਲਾੜੇ-ਲਾੜੀਆਂ

ਸਾਲ 2005 ਤੋਂ ਸ਼ੰਘਾਈ ਵਿੱਚ ਇਹ ਵਿਆਹ ਦਾ ਬਾਜ਼ਾਰ ਹਰ ਹਫ਼ਤੇ ਸਜਦਾ ਹੈ। ਪਹਿਲਾਂ ਇੱਥੇ ਲੋਕ ਸੈਰ ਅਤੇ ਕਸਰਤ ਕਰਨ ਆਉਂਦੇ ਸਨ ਅਤੇ ਫਿਰ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਵਿਆਹ ਲਈ ਮਿਲਣਾ-ਜੁਲਣਾ ਸ਼ੁਰੂ ਕਰ ਦਿੱਤਾ।

ਪੱਤਰਕਾਰ ਵਿਨੀਤ ਖਰੇ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)