ਲੈਬੋਰਟਰੀ ਵਿੱਚ ਬਣਿਆ ਮੀਟ ਖਾ ਕੇ ਵੇਖੋਂਗੇ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਲੀਨ ਮੀਟ ਜੋ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤਾ ਜਾਂਦਾ ਹੈ

ਹੁਣ ਮੀਟ ਲਈ ਪਸ਼ੂ ਮਾਰਨ ਦੀ ਲੋੜ ਨਹੀਂ ਪਵੇਗੀ ਕਿਉਂਕਿ ਵਿਗਿਆਨੀਆਂ ਨੇ ਸਿੰਥੈਟਿਕ ਮੀਟ ਤਿਆਰ ਕਰ ਲਿਆ ਹੈ।

ਉਮੀਦ ਕੀਤੀ ਜਾ ਰਹੀ ਹੈ ਕਿ ਇਹ ਕੁਦਰਤੀ ਮੀਟ ਦਾ ਬਦਲ ਬਣ ਸਕੇਗਾ। ਮੀਟ ਲਈ ਪਸ਼ੂਆਂ ਉੱਪਰ ਹੁੰਦਾ ਜੁਲਮ ਰੋਕਿਆ ਜਾ ਸਕੇਗਾ ਅਤੇ ਗਰੀਨ ਹਾਊਸ ਗੈਸਾਂ ਸਮੇਤ ਵਾਤਾਵਰਣ ਨਾਲ ਜੁੜੀਆਂ ਹੋਰ ਮੁਸ਼ਕਿਲਾਂ ਵੀ ਹੱਲ ਹੋ ਸਕਣਗੀਆਂ। ਸ਼ੁਰੂ ਵਿੱਚ ਇਹ ਕੀਮੇ ਦੇ ਰੂਪ ਵਿੱਚ ਸਾਡੇ ਤੱਕ ਪਹੁੰਚੇਗਾ ਪਰ ਇਸ ਦੇ ਵੱਡੇ ਟੁਕੜੇ ਵਿਕਸਿਤ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)