ਗਰਮੀ ਕਾਰਨ ਲੋਕ ਪਰੇਸ਼ਾਨ ਪਰ ਵਾਈਨ ਸਨਅਤਕਾਰ ਖੁਸ਼

ਗਰਮੀ ਕਾਰਨ ਲੋਕ ਪਰੇਸ਼ਾਨ ਪਰ ਵਾਈਨ ਸਨਅਤਕਾਰ ਖੁਸ਼

ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਅੰਗੂਰਾਂ ਦੀ ਫਸਲ ਚੰਗੀ ਹੋਈ ਹੈ ਜਿਸ ਦਾ ਸਿੱਧਾ ਫਾਇਦਾ ਪਹੁੰਚ ਰਿਹਾ ਹੈ ਵਾਈਨ ਸਨਅਤ ਨੂੰ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)