ਨਾਰੀਵਾਦ ਦੀ ਨਿਖੇਧੀ ਕਰਨ ਵਾਲੇ ਇਮਰਾਨ ਤੋਂ ਕੀ ਹਨ ਔਰਤਾਂ ਨੂੰ ਉਮੀਦਾਂ?

ਨਾਰੀਵਾਦ ਦੀ ਨਿਖੇਧੀ ਕਰਨ ਵਾਲੇ ਇਮਰਾਨ ਤੋਂ ਕੀ ਹਨ ਔਰਤਾਂ ਨੂੰ ਉਮੀਦਾਂ?

ਇਮਰਾਨ ਖ਼ਾਨ ਸ਼ਨੀਵਾਰ ਨੂੰ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਉਨ੍ਹਾਂ ਤੋਂ ਔਰਤਾਂ ਨੂੰ ਕੀ ਹਨ ਉਮੀਦਾਂ, ਦੇਖੋ ਇਸ ਵੀਡੀਓ ਵਿੱਚ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)