ਚਾਂਦੀ ਤੋਂ ਵੀ ਮਹਿੰਗੀ ਕਿਉਂ ਹੋਈ ਵਨੀਲਾ

ਚਾਂਦੀ ਤੋਂ ਵੀ ਮਹਿੰਗੀ ਕਿਉਂ ਹੋਈ ਵਨੀਲਾ

ਇੱਕ ਕਿੱਲੋ ਵਨੀਲਾ ਦੀ ਕੀਮਤ 600 ਡਾਲਰ ਹੈ ਜੋ ਕਿ ਚਾਂਦੀ ਨਾਲੋਂ ਵੀ ਮਹਿੰਗਾ ਹੈ। ਜੋ ਵਨੀਲਾ ਕੁਲਫੀ ਜਾਂ ਕੇਕ ਤੁਸੀਂ ਖਾ ਰਹੇ ਹੋ ਉਹ ਨਕਲੀ ਹੋ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)