ਪਰਵਾਸੀ ਯੂਕੇ ਜਾਣ ਲਈ ਖਤਰੇ 'ਚ ਪਾ ਰਹੇ ਹਨ ਜ਼ਿੰਦਗੀ

ਫਰਾਂਸ ਦੇ ਇਸ ਛੋਟੇ ਜਿਹਾ ਸ਼ਹਿਰ ਤੋਂ ਇਹ ਪਰਵਾਸੀ ਯੂਕੇ ਪਹੁੰਚਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਇਸ ਲਈ ਉਹ ਰੋਜ਼ਾਨਾਂ ਚੋਰੀ ਨਾਲ ਟਰੱਕਾਂ 'ਤੇ ਚੜ੍ਹਦੇ ਹਨ।