ਬਿੱਲੀਆਂ ਦਾ ਸ਼ਿਕਾਰ ਕਰਨਾ ਅਧਿਕਾਰੀਆਂ ਨੂੰ ਕਿਉਂ ਨਹੀਂ ਆਉਂਦਾ ਰਾਸ?

ਬਿੱਲੀਆਂ ਦਾ ਸ਼ਿਕਾਰ ਕਰਨਾ ਅਧਿਕਾਰੀਆਂ ਨੂੰ ਕਿਉਂ ਨਹੀਂ ਆਉਂਦਾ ਰਾਸ?

ਨਿਊਜ਼ੀਲੈਂਡ ਦਾ ਇੱਕ ਪਿੰਡ ਬਿੱਲੀ ਰੱਖਣ ’ਤੇ ਪਾਬੰਦੀ ਬਾਰੇ ਸੋਚ ਰਿਹਾ ਹੈ। ਪਾਲਤੂ ਜਾਨਵਰਾਂ ਦੇ ਮਰਨ ਤੋਂ ਬਾਅਦ, ਓਮੌਈ ਦੇ ਬਿੱਲੀ ਮਾਲਕਾਂ ਨੂੰ ਨਵਾਂ ਜਾਨਵਰ ਰੱਖਣ ਦੀ ਇਜਾਜ਼ਤ ਨਹੀਂ ਮਿਲੇਗੀ। ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਸਥਾਨਕ ਪੰਛੀ, ਕੀੜੇ ਅਤੇ ਸੱਪਾਂ ਦੀ ਆਬਾਦੀ ਦੀ ਸੁਰੱਖਿਆ ਦੀ ਲੋੜ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)