ਪਾਣੀ ਨੂੰ ਚੀਰਦੀ ਹਵਾ ’ਚ ਛਾਲਾਂ ਮਾਰਦੀ ਸੁਪਰ-ਫ਼ਾਸਟ ‘ਵ੍ਹੇਲ’

ਹੈਰਾਨ ਕਰਨ ਵਾਲੀ ਇਹ ਸੁਪਰ-ਫ਼ਾਸਟ ‘ਵ੍ਹੇਲ’ ਪਾਣੀ ਦੇ ਹੇਠਾਂ ਗੋਤੇ ਲਾਉਂਦੀ ਹੈ ਅਤੇ ਫ਼ਿਰ ਹਵਾ ਵਿੱਚ ਛਾਲਾਂ ਮਾਰਦੀ ਹੈ। ਵ੍ਹੇਲ ਦਾ ਲਗਭਗ ਹਰ ਕੰਮ ਇਹ ਕਿਸ਼ਤੀ ਕਰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)