ਵਧੇਰੇ ਕੈਫੀਨ ਵਾਲੀਆਂ ਐਨਰਜੀ ਡਰਿੰਕਸ ਨਾਬਾਲਿਗਾਂ ਲਈ ਖ਼ਤਰਨਾਕ

ਵਧੇਰੇ ਕੈਫੀਨ ਵਾਲੀਆਂ ਐਨਰਜੀ ਡਰਿੰਕਸ ਨਾਬਾਲਿਗਾਂ ਲਈ ਖ਼ਤਰਨਾਕ

ਐਨਰਜੀ ਡਰਿੰਕਸ ਹੋਰਨਾਂ ਸਾਫ਼ਟ ਡਰਿੰਕਸ ਨਾਲੋਂ ਸਸਤੀਆਂ ਵੀ ਹੁੰਦੀਆਂ ਹਨ। ਪਾਬੰਦੀ ਦੇ ਸਮਰਥਕ ਲੋਕਾਂ ਦਾ ਮੰਨਣਾ ਹੈ ਐਨਰਜੀ ਡਰਿੰਕਸ ’ਚ ਲੋੜ ਤੋਂ ਵੱਧ ਕੈਫੀਨ ਤੇ ਖੰਡ ਹੁੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)