ਬ੍ਰਾਜ਼ੀਲ ਵਿੱਚ ਇਸ ਭਿਆਨਕ ਅੱਗ 'ਚ 'ਨਸ਼ਟ' ਹੋਇਆ 200 ਸਾਲ ਦਾ ਇਤਿਹਾਸ
ਬ੍ਰਾਜ਼ੀਲ ਵਿੱਚ ਇਸ ਭਿਆਨਕ ਅੱਗ 'ਚ 'ਨਸ਼ਟ' ਹੋਇਆ 200 ਸਾਲ ਦਾ ਇਤਿਹਾਸ
ਭਿਆਨਕ ਅੱਗ ਕਾਰਨ ਬ੍ਰਾਜ਼ੀਲ ਦਾ ਨੈਸ਼ਨਲ ਮਿਊਜ਼ੀਅਮ ਤਬਾਹ ਹੋ ਗਿਆ। ਇਹ ਮੁਲਕ ਦੀ ਸਭ ਤੋਂ ਪੁਰਾਣੀ ਵਿਗਿਆਨਕ ਸੰਸਥਾ ਸੀ।
ਬ੍ਰਾਜ਼ੀਲ ਦੇ ਇਤਿਹਾਸਕ ਮਿਊਜ਼ੀਅਮ ਵਿੱਚ ਅੱਗ ਕਾਰਨ ਤਬਾਹੀ ਵਿੱਚ ਦੋ ਕਰੋੜ ਕਲਾਕ੍ਰਿਤਾਂ ਵੀ ਨਸ਼ਟ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।