ਜਦੋਂ ਕੋਕ ਸਟੂਡੀਓ ਪਹੁੰਚੀਆਂ ਪਾਕਿਸਤਾਨ ਦੇ ਕਬਾਇਲੀ ਖੇਤਰ ਦੀਆਂ ਇਹ ਦੋ ਕੁੜੀਆਂ
ਜਦੋਂ ਕੋਕ ਸਟੂਡੀਓ ਪਹੁੰਚੀਆਂ ਪਾਕਿਸਤਾਨ ਦੇ ਕਬਾਇਲੀ ਖੇਤਰ ਦੀਆਂ ਇਹ ਦੋ ਕੁੜੀਆਂ
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਕਬਾਇਲੀ ਖੇਤਰ ਕੈਲਾਸ਼ ਦੀਆਂ ਰਹਿਣ ਵਾਲੀਆਂ ਦੋ ਵਿਦਿਆਰਥਣਾਂ ਨੂੰ ਕੋਕ ਸਟੂਡੀਓ ਵਿੱਚ ਗਾਉਣ ਦਾ ਮੌਕਾ ਮਿਲਿਆ। ਤਕਰੀਬਨ ਹਜ਼ਾਰ ਲੋਕ ਹੀ ਹਨ ਇਸ ਕੈਲਾਸ਼ ਕਬੀਲੇ ਵਿੱਚ।
ਬੀਬੀਸੀ ਪੱਤਰਕਾਰ ਹੁਮਾਇਰਾ ਕੰਵਲ ਨੇ ਇਨ੍ਹਾਂ ਦੋਹਾਂ ਕੁੜੀਆਂ ਨਾਲ ਮੁਲਾਕਾਤ ਕਰਕੇ ਤਜੁਰਬਾ ਜਾਣਿਆ।