ਤੁਸੀਂ ਵੀ ਕਬੂਲ ਕਰੋ #ScrollFreeSeptember ਚੈਲੇਂਜ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸੋਸ਼ਲ ਮੀਡੀਆ ਯੂਜ਼ਰਜ਼ ਨੂੰ #ScrollFreeSeptember ਨਾਲ ਚੈਲੇਂਜ ਕੀਤਾ ਗਿਆ ਹੈ

ਯੂਕੇ ਦੀ ਰੌਇਲ ਸੁਸਾਇਟੀ ਫ਼ਾਰ ਪਬਲਿਕ ਹੈਲਥ ਮੁਤਾਬਕ ਲੋਕਾਂ ਨੂੰ ਸੋਸ਼ਲ ਮੀਡੀਆ ਦੀ ਵਾਧੂ ਵਰਤੋਂ ਬਾਬਤ ਕੰਟਰੋਲ ਰੱਖਣਾ ਚਾਹੀਦਾ ਹੈ। ਇਸ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨ ਵਾਲਿਆਂ ਨੂੰ #ScrollFreeSeptember ਚੈਲੇਂਜ ਕੀਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)