ਚਿੰਪਾਂਜ਼ੀਆਂ ਦੇ ਇਨ੍ਹਾਂ ਬੱਚਿਆਂ ਨੂੰ ਤਸਕਰੀ ਤੋਂ ਬਚਾਇਆ ਗਿਆ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਚਿੰਪਾਂਜ਼ੀਆਂ ਦੇ ਬੱਚਿਆਂ ਨੂੰ ਤਸਕਰੀ ਤੋਂ ਇੰਝ ਬਚਾਇਆ ਗਿਆ

ਬੀਬੀਸੀ ਦੀ ਛਾਣਬੀਣ ਤੋਂ ਬਾਅਦ ਹੁਣ ਨੇਪਾਲ ਵਿੱਚ ਇਨ੍ਹਾਂ ਦੀ ਤਸਕਰੀ ਰੋਕਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ।

ਚਿੰਪਾਂਜ਼ੀਆਂ ਦੇ ਬੱਚਿਆਂ ਨੂੰ ਨਿੱਕੀ ਉਮਰੇ ਹੀ ਪੱਛਮੀ ਅਫਰੀਕਾ ਵਿੱਚੋਂ ਫੜ ਕੇ ਅਤੇ ਲੱਕੜ ਦੇ ਬਕਸੇ ਵਿੱਚ ਬੰਦ ਕਰਕੇ ਇਸਤਾਂਬੁਲ ਦੇ ਰਸਤੇ ਕਾਠਮੰਡੂ ਸਮਗਲਿੰਗ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)