ਪਹਿਲੀ ਸੰਸਾਰ ਜੰਗ ਦੀਆਂ ਤਸਵੀਰਾਂ ਨੂੰ ਰੰਗਦਾਰ ਬਣਾ ਕੇ ਬਣੀ ਫਿਲਮ
ਪਹਿਲੀ ਸੰਸਾਰ ਜੰਗ ਦੀਆਂ ਤਸਵੀਰਾਂ ਨੂੰ ਰੰਗਦਾਰ ਬਣਾ ਕੇ ਬਣੀ ਫਿਲਮ
ਅਸੀਂ ਆਲਮੀ ਜੰਗ ਨੂੰ ਕਾਲੀ ਤੇ ਸਫੈਦ ਲੜਾਈ ਸਮਝਜਦੇ ਹਾਂ। ਇਸ ਬਾਰੇ ਸਾਡੀਆਂ ਫਿਲਮਾਂ ਅਜਿਹੀਆਂ ਹੀ ਹਨ ਪਰ ਅਸਲੀਅਤ ਅਜਿਹੀ ਨਹੀਂ ਸੀ।
ਪੁਰਸਕਾਰ ਜੇਤੂ ਨਿਰਦੇਸ਼ਕ, ਪੀਟਰ ਜੈਕਸਨ ਨੇ ਇਨ੍ਹਾਂ ਨਾਲ 'ਦੇ ਸ਼ੈਲ ਨਾਟ ਗਰੋ ਓਲਡ' ਫਿਲਮ ਬਣਾਈ ਹੈ। ਉਨ੍ਹਾਂ ਮੁਤਾਬਕ, ਸੈਨਿਕਾਂ ਲਈ ਇਹ ਪੂਰੀ ਰੰਗਦਾਰ ਲੜਾਈ ਸੀ।
ਇਹ ਵੀ ਪੜ੍ਹੋ꞉