ਇੱਕ ਸ਼ਹਿਰ, ਜਿੱਥੇ ਦੇ ਸਾਰੇ ਲੋਕ ਹੀ ਜੌੜੇ ਹਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਨਾਈਜੀਰੀਆ ਦੇ ਸ਼ਹਿਰ ਇਗਬੋ-ਓਰਾ ਵਿੱਚ ਵਧੇਰੇ ਲੋਕ ਹਨ ਜੌੜੇ

ਕਿਹੋ-ਜਿਹਾ ਅਹਿਸਾਸ ਹੁੰਦਾ ਜਦੋਂ ਤੁਸੀਂ ਆਪਣੇ ਹਮਸ਼ਕਲ ਜੌੜੇ ਭੈਣ ਜਾਂ ਭਰਾ ਨਾਲ ਵੱਡੇ ਹੁੰਦੇ ਹੋ। ਅਜਿਹੇ ਕੁਝ ਅਹਿਸਾਸ ਨਾਈਜੀਰੀਆ ਦੇ ਇਸ ਸ਼ਹਿਰ ਦੇ ਲੋਕ ਸਾਂਝੇ ਕਰ ਰਹੇ ਹਨ, ਜਿੱਥੇ ਸਾਰੇ ਹੀ ਜੌੜੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ