ਆਪਣੇ ਕਬੀਲੇ ਦੀ ਸ਼ਾਨ ਲਈ ਲੜਾਈ ਲੜਨ ਵਾਲੀ ਰਾਣੀ ਦੀ ਕਹਾਣੀ

ਆਪਣੇ ਕਬੀਲੇ ਦੀ ਸ਼ਾਨ ਲਈ ਲੜਾਈ ਲੜਨ ਵਾਲੀ ਰਾਣੀ ਦੀ ਕਹਾਣੀ

ਦਿਹੀਆ ਜਾਂ ਕਹੀਨਾ ਦਾ ਜੀਵਨ ਕਾਲ 7ਵੀਂ ਸਦੀ 'ਚ ਅਲਜੀਰੀਆ ਵਿੱਚ ਮੰਨਿਆ ਜਾਂਦਾ ਹੈ।

ਉਸ ਸਮੇਂ ਰੋਮਨ ਸਮਾਰਜ ਦਾ ਪਤਨ ਹੋ ਰਿਹਾ ਸੀ ਅਤੇ ਅਰਬ ਇਸ ਖਿੱਤੇ 'ਚ ਪਹਿਲੇ ਹਮਲੇ ਕਰ ਰਿਹਾ ਸੀ।

ਸਾਮਰਾਜ ਢਹਿ ਰਹੇ ਸਨ ਇਸੇ ਤਬਦੀਲੀ ਦੇ ਦੌਰ ’ਚ ਦਿਹੀਆ ਨੇ ਉਹ ਆਪਣੇ ਕਬੀਲੇ ਦੇ ਲੋਕਾਂ ਦੀ ਸ਼ਾਨ ਲਈ ਲੜਾਈ ਲੜੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)