ਜਾਣੋ ਬ੍ਰਾਜ਼ੀਲ ਦੇ ਫੌਜੀ ਤਾਨਾਸ਼ਾਹੀ ਦੇ ਹਮਾਇਤੀ ਰਹੇ ਨਵੇਂ ਰਾਸ਼ਟਰਪਤੀ ਬੋਲਸੋਨਾਰੂ ਬਾਰੇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਫੌਜੀ ਤਾਨਾਸ਼ਾਹੀ ਦੇ ਹਮਾਇਤੀ ਰਹੇ ਬ੍ਰਾਜ਼ੀਲ ਦੇ ਨਵੇਂ ਰਾਸ਼ਟਰਪਤੀ ਕੌਣ ਹਨ?

ਬ੍ਰਾਜ਼ੀਲ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਦੂਜੀ ਅਤੇ ਆਖਰੀ ਗੇੜ ਲਈ ਵੋਟਿੰਗ ਹੋਈ। ਬੋਲਸਾਨਰੋ ਨੇ ਖੱਬੇਪੱਖੀ ਆਗੂ ਫਰਨਾਂਡੋ ਹਰਦਾਦ ਨੂੰ 10 ਫੀਸਦ ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)