ਇੰਡੋਨੇਸ਼ੀਆ ਦੇ ਜਹਾਜ਼ ਹਾਦਸੇ ਵਾਲੀ ਥਾਂ ਦਾ ਵੀਡੀਓ

ਇੰਡੋਨੇਸ਼ੀਆ ਦੇ ਜਹਾਜ਼ ਹਾਦਸੇ ਵਾਲੀ ਥਾਂ ਦਾ ਵੀਡੀਓ

ਹਾਦਸੇ ਦਾ ਸ਼ਿਕਾਰ ਹੋਏ Boeing 737 MAX 8 ਨੇ ਜਕਾਰਤਾ ਤੋਂ ਉਡਾਣ ਭਰੀ ਤੇ 13 ਮਿੰਟਾਂ ਵਿੱਚ ਹੀ ਸਮੁੰਦਰ ਵਿੱਚ ਕ੍ਰੈਸ਼ ਹੋ ਗਿਆ।

ਇਹ, ਬਿਲਕੁਲ ਨਵੀਂ ਕਿਸਮ ਦਾ ਜਹਾਜ਼ ਸੀ। ਇੰਡੋਨੇਸ਼ੀਆ ਆਵਾਜਾਈ ਲਈ ਕਾਫੀ ਹੱਦ ਤੱਕ ਹਵਾਈ ਸੇਵਾਵਾਂ 'ਤੇ ਨਿਰਭਰ ਹੈ ਪਰ ਹਵਾਈ ਕੰਪਨੀਆਂ ਦੇ ਸੁਰੱਖਿਆ ਰਿਕਾਰਡ ਬਹੁਤ ਮਾੜੇ ਹਨ।

ਹਾਦਸੇ ਦੇ ਕਾਰਨ ਕੀ ਸਨ, 189 ਲੋਕਾਂ ਵਿੱਚੋਂ ਕੋਈ ਬਚਿਆ ਜਾਂ ਨਹੀਂ ਇਸ ਬਾਰੇ ਪੱਕੀ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)