ਮਨੁੱਖੀ ਵਿਕਾਸ ਦੇ ਹਜ਼ਾਰਾਂ ਸਾਲਾਂ ਦੌਰਾਨ ਅਸੀਂ ਡਰਨਾ ਸਿੱਖਿਆ

ਮਨੁੱਖੀ ਵਿਕਾਸ ਦੇ ਹਜ਼ਾਰਾਂ ਸਾਲਾਂ ਦੌਰਾਨ ਅਸੀਂ ਡਰਨਾ ਸਿੱਖਿਆ

ਸਾਡਾ ਦਿਮਾਗ ਡਰ ਦੀਆਂ ਭਾਵਨਾਵਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ।

ਇਸ ਦੌਰਾਨ ਸਾਡੀ ਧੜਕਨ ਤੇ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ ਤੇ ਬਾਕੀ ਗੌਣ ਅੰਗ ਸ਼ਿਥਲ ਹੋ ਜਾਂਦੇ ਹਨ।

ਜੇ ਡਰ ਅਸਲੀ ਹੋਵੇ ਤਾਂ ਅਸੀਂ ਲੜਨ ਜਾਂ ਭੱਜਣ ਲਈ ਤਿਆਰ ਹੋ ਜਾਂਦੇ ਹਾਂ ਨਹੀਂ ਤਾਂ ਇਸ ਚੋਂ ਲੁਤਫ਼ ਭਾਲਦੇ ਹਾਂ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)