ਹਰੀਕੇਨ ਤੂਫ਼ਾਨ ਦੀ ਤਬਾਹੀ ਤੋਂ ਇੰਝ ਬਚਾਏਗੀ ਇਹ ਮਸ਼ੀਨ

ਇਹ ਖੋਜ ਸਾਨੂੰ ਦੱਸੇਗੀ ਕਿ ਹਰੀਕੇਨ ਦੀ ਹਵਾ ਦੀ ਤਾਕਤ ਕੀ ਕਰ ਸਕਦੀ ਹੈ ਕਿਵੇਂ ਉਹ ਸਾਡੇ ਵਾਤਾਵਰਣ, ਸਾਡੇ ਘਰਾਂ, ਕਾਰੋਬਾਰ, ਸਕੂਲਾਂ ਅਤੇ ਹਸਪਤਾਲਾਂ ਨੂੰ ਤਬਾਹ ਕਰ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)