ਦੰਦ ਹੀ ਨਹੀਂ ਦੰਦੀਆਂ ਵੀ ਜਰੂਰੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੁਝ ਲੋਕਾਂ ਨੂੰ ਦੰਦੀਆਂ ਬੇਮਤਲਬ ਲਗਦੀਆਂ ਹਨ ਪਰ ਕੀ ਅਜਿਹਾ ਹੈ?

ਦੰਦੀਆਂ ਵੀ ਅਹਿਮ ਹਨ, ਇਨ੍ਹਾਂ ਦਾ ਖਿਆਲ ਰੱਖੋ। ਘੱਟੋ-ਘੱਟ ਦੰਦਾਂ ਦੇ ਆਉਣ ਤੱਕ ਤਾਂ ਇਨ੍ਹਾਂ ਦੀ ਲੋੜ ਰਹਿੰਦੀ ਹੀ ਹੈ।

ਬੱਚੇ ਦੇ ਦੰਦਾਂ ਨੂੰ ਫਲੋਰਾਈਡ ਵਾਲੇ ਪੇਸਟ ਨਾਲ ਦੋ ਵਾਰ ਸਾਫ਼ ਕਰਨਾ ਜ਼ਰੂਰੀ ਹੈ। ਸਮੇਂ-ਸਮੇਂ ਡਾਕਟਰ ਕੋਲ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)