ਜਿੱਥੇ ਬੱਚੀਆਂ ਦੀ ਜੰਮਣ ਸਾਰ ਮੰਗੀਆਂ ਜਾਂਦੀਆਂ ਹਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੀਨੀਆ ਦੇ ਇਸ ਕਬੀਲੇ ’ਚ ਜੰਮਦੀ ਕੁੜੀ ਦੀ ਹੀ ਮੰਗਣੀ ਕਰ ਦਿੰਦੇ ਹਨ

ਕੀਨੀਆ ਦੇ ਇੱਕ ਕਬੀਲੇ ਦੇ ਲੋਕ ਕੁੜੀ ਦੇ ਜੰਮਦਿਆਂ ਹੀ ਉਸਦੀ ਮੰਗਣੀ ਕਰ ਦਿੰਦੇ ਹਨ।

ਕਬੀਲੇ ਵਿੱਚ ਲੜਕੀ ਦੇ ਮਾਪੇ ਹੀ ਉਸ ਲਈ ਇਹ ਫੈਸਲਾ ਕਰਦੇ ਹਨ ਕਿ ਉਹ ਵੱਡੀ ਹੋ ਕੇ ਕਿਸ ਨਾ ਵਿਆਹੀ ਜਾਵੇਗੀ।

ਕਬੀਲੇ ਦਾ ਮੰਨਣਾ ਹੈ ਕਿ ਇਸ ਨਾਲ ਕੁੜੀ ਨੂੰ ਭਵਿੱਖ ਵਿੱਚ ਕੋਈ ਤਕਲੀਫ਼ ਆਉਣ ਵਿੱਚ ਮਦਦ ਮਿਲਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ