ਤੁਹਾਡੇ ਮੋਟਾਪੇ ਕਾਰਨ ਕੈਂਸਰ ਤਾਂ ਨਹੀਂ ਬਣ ਰਿਹਾ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਤੁਹਾਡੇ ਮੋਟਾਪਾ ਕਿਤੇ ਕੈਂਸਰ ਦਾ ਕਾਰਨ ਤਾਂ ਨਹੀਂ ਬਣ ਰਿਹਾ?

ਸਾਡੇ ਸਰੀਰ ਵਿੱਚ ਕੁਝ ਅਜਿਹੇ ਸੈੱਲ ਹੁੰਦੇ ਹਨ ਜੋ ਕੈਂਸਰ ਦੇ ਟਿਸ਼ੂ ਨੂੰ ਮਾਰਦੇ ਹਨ ਪਰ ਮੋਟਾਪੇ ਕਾਰਨ ਇਨ੍ਹਾਂ ਉੱਤੇ ਪੈਂਦਾ ਹੈ ਮਾੜਾ ਅਸਰ। ਯੂਕੇ ਵਿੱਚ 20 ਵਿੱਚੋਂ ਇੱਕ ਕੈਂਸਰ ਦਾ ਮਾਮਲਾ ਮੋਟਾਪੇ ਕਾਰਨ ਹੁੰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)