ਤੁਸੀਂ ਸਰੀਰ ਦੀ ਇੱਕਸਾਰਤਾ ਬਾਰੇ ਕੀ ਸੋਚਦੇ ਹੋ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸਾਡੇ ਸਰੀਰ ਸੰਤੁਲਨ ਬਣਾਉਣ ਲਈ ਵਿਕਸਿਤ ਹੋਏ ਹਨ, ਇਸ ਵਿੱਚ ਵੱਡਾ ਯੋਗਦਾਨ ਸਮਰੂਪਤਾ ਦਾ ਹੈ

ਸਾਡਾ ਸਰੀਰ ਅਦਭੁੱਤ ਹੈ। ਇਸ ਵਿੱਚ 206 ਹੱਡੀਆਂ ਹਨ ਤੇ ਮਾਸਪੇਸ਼ੀਆਂ ਦੀ ਪ੍ਰਣਾਲੀ ਹੈ, ਸਭ ਤਾਲਮੇਲ ਨਾਲ ਕੰਮ ਕਰਦੇ ਹਨ। ਸਾਨੂੰ ਹਾਲੇ ਵੀ ਸਰੀਰ ਦੇ ਕਈ ਰਹੱਸ ਸਮਝ ਨਹੀਂ ਆ ਸਕੇ।

ਵਿਲੱਖਣਤਾ ਤਾਂ ਇਹ ਹੈ ਕਿ ਇਸ ਦੇ ਅਨੁਪਾਤ ਵੀ ਹੈਰਾਨ ਕਰਨ ਵਾਲੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)