ਇਹ ਔਰਤ ਬਿਨਾਂ ਬਾਹਾਂ ਦੇ ਬਣੀ ਕਲਾਕਾਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

‘ਗੁਆਂਢੀਆਂ ਨੇ ਮੇਰੇ ਮਾਪਿਆਂ ਨੂੰ ਮੇਰਾ ਕਤਲ ਕਰਨ ਲਈ ਕਿਹਾ ਸੀ’- ਇਹ ਔਰਤ ਬਿਨਾਂ ਬਾਹਾਂ ਦੇ ਬਣੀ ਕਲਾਕਾਰ

ਬੰਗਲਾਦੇਸ਼ ਦੀ ਇਸ ਔਰਤ ਦੀਆਂ ਜਨਮ ਤੋਂ ਹੀ ਬਾਹਾਂ ਨਹੀਂ ਹਨ ਜਿਸ ਕਾਰਨ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਅਣਗੌਲਿਆਂ ਕੀਤਾ। ਪਰ ਫਿਰ ਵੀ ਬਣ ਗਈ ਅਨੋਖੀ ਕਲਾਕਾਰ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)