ਭਾਰਤੀ ਟਾਪੂ 'ਤੇ ਅਮਰੀਕੀ ਸੈਲਾਨੀ ਨੂੰ ਮਾਰਨ ਵਾਲੇ ਸੈਂਟੀਨੈਲੀਜ਼ ਕੌਣ ਹਨ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਭਾਰਤੀ ਟਾਪੂ 'ਤੇ ਰਹਿਣ ਵਾਲੇ ਸੈਂਟੀਨੈਲੀਜ਼ ਕੌਣ ਹਨ?

ਕਥਿਤ ਤੌਰ ਉੱਤੇ ਕਤਲ ਕੀਤੇ ਗਏ ਅਮਰੀਕੀ ਸੈਲਾਨੀ ਜੌਹਨ ਚਾਓ ਦੀ ਲਾਸ਼ ਦਾ ਹਾਲੇ ਤੱਕ ਥਹੁ-ਪਤਾ ਨਹੀਂ ਲੱਗਿਆ ਹੈ। ਪਰ ਭਾਰਤੀ ਟਾਪੂ ਉੱਤੇ ਜਿਸ ਕਬੀਲੇ ਨੇ ਉਸ ਦਾ ਕਤਲ ਕੀਤਾ ਹੈ ਉਹ ਖਤਮ ਹੋਣ ਦੀ ਕਗਾਰ 'ਤੇ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)