ਮੰਗਲ 'ਤੇ ਨਾਸਾ ਦੇ ਭੇਜੇ ਰੋਬੋਟ ਦਾ ਮਿਸ਼ਨ ਕੀ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮੰਗਲ 'ਤੇ ਨਾਸਾ ਦੇ ਭੇਜੇ ਰੋਬੋਟ ਦਾ ਮਿਸ਼ਨ ਕੀ?

ਨਾਸਾ ਨੇ ਮੰਗਲ ਗ੍ਰਹਿ ਉੱਤੇ ਇੱਕ ਰੋਬੋਟ ਭੇਜਿਆ ਹੈ। ਮੰਗਲ ਦੇ ਆਲੇ-ਦੁਆਲੇ ਪਹਿਲਾਂ ਹੀ 6 ਉਪਗ੍ਰਹਿ ਮੌਜੂਦ ਹਨ। ਮੰਗਲ ਉੱਤੇ ਉਤਰਨ ਦੀਆਂ ਦੋ-ਤਿਹਾਈ ਕੋਸ਼ਿਸ਼ਾਂ ਰੱਦ ਹੋਈਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)