ਪਾਕਿਸਤਾਨ : ਵੀਰਾਨ ਕੋਠੀਆਂ ਦੀ ਸੁਣੋ ਦਾਸਤਾਂ

ਪਾਕਿਸਤਾਨ : ਵੀਰਾਨ ਕੋਠੀਆਂ ਦੀ ਸੁਣੋ ਦਾਸਤਾਂ

ਪਾਕਿਸਤਾਨ ਦੇ ਖਰੀਆਂ ਇਲਾਕੇ ’ਚ ਸ਼ਾਇਦ ਹੀ ਕੋਈ ਪਿੰਡ ਅਜਿਹਾ ਹੋਵੇਗਾ ਜਿੱਥੇ ਇਸ ਤਰ੍ਹਾਂ ਦੀਆਂ ਕੋਠੀਆਂ ਨਾ ਹੋਣ। ਇਹ ਬਾਹਰੋਂ ਕਮਾਏ ਪੈਸਿਆਂ ਨਾਲ ਬਣੀਆਂ ਕੋਠੀਆਂ ਵੀਰਾਨ ਹਨ ਤੇ ਇੱਥੇ ਬਾਹਰ ਜਾਣਾ ਹੀ ਜ਼ਿੰਦਗੀ ਹੈ।

ਪਾਕਿਸਤਾਨ ਦੇ ਅਸਲਮ ਅਹਿਸਨ ਅੱਜ ਕੱਲ੍ਹ ਨੌਰਵੇ ’ਚ ਰਹਿੰਦੇ ਹਨ, ਪਰ ਉਨ੍ਹਾਂ ਵੱਲੋਂ ਬਣਾਈ ਕੀਮਤੀ ਕੋਠੀ ਅੱਜ ਵੀਰਾਨ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)