ਸਾਲ 2018 ਦੇ 5 ਯਾਦਗਾਰੀ ਪਲ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸਾਲ 2018 ਦੇ 5 ਯਾਦਗਾਰੀ ਪਲ

ਸਾਲ 2018 ਬੇਹੱਦ ਮਸ਼ਰੂਫ਼ ਰਿਹਾ। ਇਸ ਦੌਰਾਨ ਕਈ ਮਹੱਤਪੂਰਨ ਘਟਨਾਵਾਂ ਤੇ ਸਮਾਗਮ ਹੋਵੇ। ਕਿਤੇ ਦੁਸ਼ਮਣਾਂ ਦੇਸਾਂ ਵਿਚਾਲੇ ਗੱਲਬਾਤ ਦੌਰ ਚੱਲਿਆ ਤੇ ਕਿਤੇ ਸ਼ਾਹੀ ਵਿਾਹ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ।

ਇਸ ਸਾਲ ਮੌਸਮ ਦੇ ਵੀ ਕਈ ਮਿਜ਼ਾਜ ਦੇਖਣ ਨੂੰ ਮਿਲੇ, ਆਓ ਦੇਖਦੇ ਹਾਂ ਹੋਰ ਕੀ ਕੁਝ ਵਾਪਰਿਆ ਸਾਲ 2018 ’ਚ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)