ਸੈਕਸ ਵਿੱਚ ਦਿਲਚਸਪੀ ਨਾ ਹੋਣਾ ਕੋਈ ਬਿਮਾਰੀ ਨਹੀਂ

ਕੁਝ ਲੋਕਾਂ ਨੂੰ ਸੈਕਸ ਵਿੱਚ ਰੁਚੀ ਨਹੀਂ ਹੁੰਦੀ। ਇਹ ਕੋਈ ਬਿਮਾਰੀ ਨਹੀਂ, ਇੱਕ ਕਿਸਮ ਦਾ ਲਿੰਗ ਵਿਹਾਰ ਹੈ। ਇਸ ਨੂੰ ‘ਅ-ਸੈਕਸ਼ੁਐਲਿਟੀ’ ਕਹਿੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)