ਮੁਹੰਮਦ ਹਨੀਫ ਦਾ VLOG : ਕਿੱਥੇ ਜਾਣ ਕਰਾਚੀ ਦੇ ਗਰੀਬ?

ਮੁਹੰਮਦ ਹਨੀਫ ਦਾ VLOG : ਕਿੱਥੇ ਜਾਣ ਕਰਾਚੀ ਦੇ ਗਰੀਬ?

ਸਾਡਾ ਸ਼ਹਿਰ ਕਰਾਚੀ ਮੁਹਾਜਿਰਾਂ ਦਾ ਸ਼ਹਿਰ ਹੈ। ਹਿੰਦੁਸਤਾਨ ਪਾਕਿਸਤਾਨ ਬਣਿਆ ਤੇ ਲੋਕ ਲੁੱਟ-ਪੁੱਟ ਕੇ ਟੁਰੇ, ਜਿਹੜੇ ਬੱਚ ਗਏ, ਉਹ ਇੱਥੇ ਆ ਗਏ- ਪਾਕਿਸਤਾਨ ਦੇ ਉੱਘੇ ਪੱਤਰਕਾਰ ਤੇ ਲੇਖਰ ਮੁਹੰਮਦ ਹਨੀਫ ਦਾ ਵਲੌਗ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)