96 ਸਾਲਾ ਬਜ਼ੁਰਗ ਨੇ ਪੇਂਟ ਕਰਕੇ ਬਚਾਇਆ ਪਿੰਡ
96 ਸਾਲਾ ਬਜ਼ੁਰਗ ਨੇ ਪੇਂਟ ਕਰਕੇ ਬਚਾਇਆ ਪਿੰਡ
ਤਾਇਵਾਨ ਦੇ ਹੁਆਂਗ ਨੇ ਸੱਤ ਸਾਲ ਪਹਿਲਾਂ ਪਿੰਡ ਨੂੰ ਰੰਗਣ ਦਾ ਕੰਮ ਸ਼ੁਰੂ ਕੀਤਾ। ਜੇ ਉਹ ਇਹ ਪਿੰਡ ਨਾ ਰੰਗਦੇ ਤਾਂ ਉਹ 12,00 ਘਰਾਂ ਦੇ ਇਸ ਨੂੰ ਢਾਹ ਦਿੱਤਾ ਜਾਂਦਾ।
ਹੁਣ ਟਿਆਸ਼ੁੰਗ ਸ਼ਹਿਰ ਉੱਘਾ ਟੂਰਿਸਟ ਕੇਂਦਰ ਹੈ ਜਿੱਥੇ ਹਰ ਸਾਲ ਦਸ ਲੱਖ ਤੋਂ ਵਧੇਰੇ ਟੂਰਿਸਟ ਆਉਂਦੇ ਹਨ।
ਉਹ ਆਪਣੇ ਪੈਸੇ ਨਾਲ ਰੰਗ ਅਤੇ ਹੋਰ ਸਾਮਾਨ ਖ਼ਰੀਦਦੇ ਹਨ। ਹੁਣ ਸਰਕਾਰ ਪਿੰਡ ਨੂੰ ਸੁਰੱਖਿਅਤ ਕਰਨ ਲਈ ਰਾਜ਼ੀ ਹੋ ਗਈ ਹੈ ਅਤੇ ਇਹ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਗਿਆ ਹੈ।
ਇਹ ਵੀ ਪੜ੍ਹੋ: