'ਮੈਂ ਹੋਰ ਲੜਨਾ ਚਾਹੁੰਦੀ ਹਾਂ ਤੇ ਔਰਤਾਂ ਲਈ ਮਿਸਾਲ ਬਣਨਾ ਚਾਹੁੰਦੀ ਹਾਂ'

ਰੈਸਲਿੰਗ ਦਾ ਮਤਲਬ ਸਿਰਫ਼ ਡਬਲੂਡਬਲੂਈ ਹੀ ਨਹੀਂ ਹੁੰਦਾ। ਇਸ ਤੋਂ ਇਲਾਵਾ ਕਈ ਮੁਕਬਾਲੇ ਹੁੰਦੇ ਹਨ। ਅਫਰੀਕੀ ਮੂਲ ਦੀ 19 ਸਾਲਾ ਸਿੰਡੀ ਗੋਲਡ ਕਈ ਸਥਾਨਕ ਮੁਕਾਬਲੇ ਜਿੱਤ ਚੁੱਕੀ ਹੈ ਅਤੇ ਮਹਿਲਾ ਚੈਂਪੀਅਨਸ਼ਿਪ ਲਈ ਜਿੱਤਣਾ ਹੀ ਉਸ ਦਾ ਸੁਪਨਾ ਹੈ ਪਰ ਆਪਣੇ ਸੁਪਨੇ ਬਾਰੇ ਜਦੋਂ ਉਸ ਨੇ ਮਾਂ ਨੂੰ ਦੱਸਿਆ ਸੀ ਤਾਂ ਉਸ ਦੀ ਮਾਂ ਡਰ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)