ਪਾਕਿਸਤਾਨ ਦੀ ਪਹਿਲੀ ਮਹਿਲਾ ਜੋਤਹੀਣ ਕ੍ਰਿਕਟ ਟੀਮ ਦੇਵੇਗੀ ਵਿਰੋਧੀਆਂ ਨੂੰ ਚੁਣੌਤੀ

ਪਾਕਿਸਤਾਨ ਦੀ ਪਹਿਲੀ ਮਹਿਲਾ ਜੋਤਹੀਣ ਕ੍ਰਿਕਟ ਟੀਮ ਦੇਵੇਗੀ ਵਿਰੋਧੀਆਂ ਨੂੰ ਚੁਣੌਤੀ

ਪਾਕਿਸਤਾਨ ਵਿੱਚ ਜੋਤਹੀਣ ਕੁੜੀਆਂ ਦੀ ਪਹਿਲੀ ਕ੍ਰਿਕਟ ਟੀਮ ਬਣਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਦੁਨੀਆਂ ਭਰ ਵਿੱਚ ਸਿਰਫ਼ ਕੁਝ ਹੀ ਦੇਸਾਂ 'ਚ ਅਜਿਹੀਆਂ ਟੀਮਾਂ ਹਨ। ਪਾਕਿਸਤਾਨ ਅਗਲੇ ਸਾਲ ਜਨਵਰੀ ਵਿੱਚ ਨੇਪਾਲ ਦੇ ਨਾਲ ਆਪਣਾ ਪਹਿਲਾ ਕੌਮਾਂਤਰੀ ਮੁਕਾਬਲਾ ਖੇਡੇਗਾ।

ਪੱਤਰਕਾਰ ਸਿਕੰਦਰ ਕਿਰਮਾਨੀ ਦੀ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)