ਜਵਾਲਾਮੁਖੀ ਫਟਣ ਤੋਂ ਬਾਅਦ ਕਿਵੇਂ ਆਉਂਦੀ ਹੈ ਸੁਨਾਮੀ
ਜਵਾਲਾਮੁਖੀ ਫਟਣ ਤੋਂ ਬਾਅਦ ਕਿਵੇਂ ਆਉਂਦੀ ਹੈ ਸੁਨਾਮੀ
ਇੰਡੋਨੇਸ਼ੀਆ ਦੇ ਖੇਤਰ ਨੂੰ "Ring of Fire" ਕਿਹਾ ਜਾਂਦਾ ਹੈ ਜਿੱਥੇ ਜਵਾਲਾਮੁਖੀ ਤੇ ਭੂਚਾਲ ਆਮ ਹਨ ਪਰ ਜਵਾਲਾਮੁਖੀ ਫਟਣ ਤੋਂ ਬਾਅਦ ਸੁਨਾਮੀ ਘੱਟ ਹੀ ਆਉਂਦੀ ਹੈ।
ਕ੍ਰੇਕਾਟੋਆ ਜਵਾਲਾਮੁਖੀ ਕਾਰਨ ਸਮੁੰਦਰ ਦੀ ਤਹਿ ਥੱਲੇ ਢਿੱਗਾਂ ਡਿੱਗਣ ਕਾਰਨ ਸੁਨਾਮੀ ਦੀਆਂ ਵੱਡੀਆਂ ਲਹਿਰਾਂ ਪੈਦਾ ਹੋਈਆਂ।
ਇਹ ਵੀ ਪੜ੍ਹੋ: