ਸ਼ੇਰਬਾਨੋ ਨੇ ਜਦੋਂ ਦਾਈ ਦਾ ਕੰਮ ਸ਼ੂਰੂ ਕੀਤਾ ਤਾਂ ਉਹ ਪਿੰਡ ਵਿੱਚ ਇਕੱਲੀ ਦਾਈ ਸੀ
ਸ਼ੇਰਬਾਨੋ ਨੇ ਜਦੋਂ ਦਾਈ ਦਾ ਕੰਮ ਸ਼ੂਰੂ ਕੀਤਾ ਤਾਂ ਉਹ ਪਿੰਡ ਵਿੱਚ ਇਕੱਲੀ ਦਾਈ ਸੀ
ਸ਼ੇਰਬਾਨੋ ਨੂੰ ਸਥਾਨਕ ਔਰਤਾਂ ‘ਸੁਪਰਵੂਮਨ’ ਮੰਨਦੀਆਂ ਹਨ। ਉਨ੍ਹਾਂ ਨੂੰ ਜਣੇਪਾ ਕਰਵਾਉਣ ਦੇ ਪੈਸੇ ਨਹੀਂ ਮਿਲਦੇ, ਕੋਈ ਚਾਹ ਪਿਆ ਦਿੰਦਾ ਹੈ ਤੇ ਕੋਈ 100 ਰੁਪਏ ਦੇ ਦਿੰਦਾ ਹੈ ਪਰ ਹਾਲ ਹੀ ਵਿੱਚ ਸਰਕਾਰ ਨੇ ਉਨ੍ਹਾਂ ਨੂੰ ਨੌਕਰੀ ਦਿੱਤੀ ਹੈ।
ਇਹ ਵੀ ਪੜ੍ਹੋ: