11 ਬੱਚਿਆਂ ਨਾਲ ਕ੍ਰਿਸਮਸ ਕਿਹੋ-ਜਿਹੀ ਹੁੰਦੀ ਹੈ?

11 ਬੱਚਿਆਂ ਨਾਲ ਕ੍ਰਿਸਮਸ ਕਿਹੋ-ਜਿਹੀ ਹੁੰਦੀ ਹੈ?

ਇਹ ਕੋਈ 'ਹਮ ਦੋ ਹਮਾਰੇ ਦੋ' ਵਾਲਾ ਘਰ ਨਹੀਂ ਸਗੋਂ ਬਹੁਤ ਵੱਡਾ ਹੈ ਇਸ ਘਰ ਵਿੱਚ 11 ਬੱਚੇ ਹਨ।

ਪਰਿਵਾਰ ਵਿੱਚ ਬੱਚਿਆਂ ਦੀ ਵੱਖੋ-ਵੱਖ ਮੰਗਾਂ ਹੁੰਦੀਆਂ ਹਨ।

ਮਾਂ-ਬਾਪ ਆਪਣੇ ਲਈ ਘੱਟ ਖ਼ਰੀਦਦੇ ਹਾਂ ਤਾਂ ਕਿ ਬੱਚਿਆਂ ਨੂੰ ਜ਼ਿਆਦਾ ਮਿਲ ਸਕੇ। ਹਰ ਵਾਰ ਅਸੀਂ ਕਿਹਾ ਕਿ ਬਸ ਪਰ ਹਰ ਵਾਰ ਇੱਕ ਬੱਚਾ ਹੋਰ ਹੋ ਗਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)