ਥਾਈਲੈਂਡ ਵਿੱਚ ਬਾਕਸਿੰਗ ਕਰਕੇ ਆਪਣੀ ਟਿਊਸ਼ਨ ਦੀ ਫੀਸ ਭਰਦੀ ਇਹ ਕੁੜੀ

ਥਾਈਲੈਂਡ ਵਿੱਚ ਬਾਕਸਿੰਗ ਕਰਕੇ ਆਪਣੀ ਟਿਊਸ਼ਨ ਦੀ ਫੀਸ ਭਰਦੀ ਇਹ ਕੁੜੀ

ਥਾਈਲੈਂਡ ਵਿੱਚ ਬੱਚਿਆ ਦੀ ਬਾਕਸਿੰਗ ਕਾਫ਼ੀ ਮਸ਼ਹੂਰ ਹੈ ਅਤੇ ਕਈ ਗਰੀਬ ਪਰਿਵਾਰਾਂ ਲਈ ਇਹ ਰੋਜ਼ੀ-ਰੋਟੀ ਦਾ ਜ਼ਰੀਆ ਹੈ।

ਪਰ ਹਾਲ ਹੀ ਵਿੱਚ ਇੱਕ 13 ਸਾਲਾ ਬੱਚੇ ਦੀ ਖੇਡ ਦੌਰਾਨ ਮੌਤ ਹੋ ਜਾਣ ਕਾਰਨ ਇਸ ਬਾਰੇ ਬਹਿਸ ਛਿੜ ਪਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)