'ਭਰਾ ਨੂੰ ਚੁੱਕਣ ਲੱਗੀ ਤਾਂ ਮਹਿਸੂਸ ਹੋਇਆ ਮੇਰੇ ਹੱਥ ਹੀ ਨਹੀਂ ਹਨ'

'ਭਰਾ ਨੂੰ ਚੁੱਕਣ ਲੱਗੀ ਤਾਂ ਮਹਿਸੂਸ ਹੋਇਆ ਮੇਰੇ ਹੱਥ ਹੀ ਨਹੀਂ ਹਨ'

10 ਸਾਲ ਪਹਿਲਾਂ ਇੱਕ ਹਾਦਸੇ 'ਚ ਆਪਣੇ ਹੱਥ ਗੁਆ ਚੁੱਕੀ ਸਬਾ ਗੁਲ ਆਪਣਾ ਹਰ ਕੰਮ ਪੈਰ ਨਾਲ ਕਰਦੀ ਹੈ। ਸਬਾ ਵਕਾਲਤ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ ਤੇ ਔਰਤਾਂ ਤੇ ਮਨੁੱਖੀ ਹੱਕਾਂ ਲਈ ਕੰਮ ਕਰਨਾ ਚਾਹੁੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)