ਮੋਬਾਈਲ ਜਾਂ ਟੈਬਲੇਟ ਕਿਵੇਂ ਤੁਹਾਡੇ ਬੱਚੇ ਦਾ ਦਿਮਾਗ ਕਰ ਰਹੇ ਕਮਜ਼ੋਰ
ਮੋਬਾਈਲ ਜਾਂ ਟੈਬਲੇਟ ਕਿਵੇਂ ਤੁਹਾਡੇ ਬੱਚੇ ਦਾ ਦਿਮਾਗ ਕਰ ਰਹੇ ਕਮਜ਼ੋਰ
ਅਮਰੀਕਾ ਦੇ ਇੱਕ ਅਧਿਅਨ ਮੁਤਾਬਕ ਮੋਬਾਈਲ, ਟੈਬਲੇਟ ਤੇ ਵੀਡੀਓ ਗੇਮਜ਼ ’ਤੇ ਵਧੇਰੇ ਸਮਾਂ ਬਿਤਾਉਣ ਵਾਲੇ ਬੱਚਿਆਂ ਦਾ ਦਿਮਾਗ ਸਮੇਂ ਤੋਂ ਪਹਿਲਾਂ ਕਮਜ਼ੋਰ ਹੋ ਜਾਂਦਾ ਹੈ। ਅਧਿਅਨ 'ਚ ਇਹ ਵੀ ਦੇਖਿਆ ਗਿਆ ਹੈ ਕਿ ਜੋ ਬੱਚੇ 2 ਤੋਂ ਵੱਧ ਘੰਟੇ ਮੋਬਾਈਲ, ਟੈਬਲੇਟ 'ਤੇ ਬਿਤਾਉਂਦੇ ਹਨ ਤਾਂ ਉਹ ਭਾਸ਼ਾ ਅਤੇ ਤਰਕਸ਼ੀਲ ਸਮਝ ਵਿੱਚ ਕਮਜ਼ੋਰ ਹੁੰਦੇ ਹਨ।