ਨਵੇਂ ਸਾਲ ਦਾ ਪੇਰੂ ਵਿੱਚ ਅਨੋਖਾ ਸਵਾਗਤ
ਨਵੇਂ ਸਾਲ ਦਾ ਪੇਰੂ ਵਿੱਚ ਅਨੋਖਾ ਸਵਾਗਤ
ਪੇਰੂ ਦੇ ਚੁੰਬੀਵਿਲਿਕਸ ਸੂਬੇ ਦੇ ਲੋਕ ਮੁੱਕਾ-ਲਾਤ ਲਈ ਜੁੜਦੇ ਹਨ,ਤਾਂ ਕਿ ਨਵੇਂ ਸਾਲ ਤੋਂ ਪਹਿਲਾਂ ਪੁਰਾਣੇ ਝਗੜੇ ਸੁਲਝਾਏ ਜਾ ਸਕਣ।
ਇਸ ਮੁੱਕਾ-ਲਾਤ ਵਿੱਚ ਦਿਲ ਤੋਂ ਲੈ ਕੇ ਕਾਨੂੰਨੀ ਤੇ ਵਿੱਤੀ ਮਾਮਲੇ ਵੀ ਸੁਲਝਾਏ ਜਾਂਦੇ ਹਨ। ਸਥਾਨਕ ਲੋਕਾਂ ਮੁਤਾਬਕ ਇਸ ਨਾਲ ਝਗੜੇ ਹੱਲ ਹੁੰਦੇ ਹਨ ਤੇ ਸੰਬੰਧ ਨਿੱਘੇ ਹੁੰਦੇ ਹਨ।
ਇਹ ਵੀ ਪੜ੍ਹੋ: