ਅਸੀਂ ਚੰਨ ਦਾ ਦੂਜਾ ਹਿੱਸਾ ਕਿਉਂ ਨਹੀਂ ਦੇਖ ਸਕਦੇ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਅਸੀਂ ਚੰਨ ਦਾ ਦੂਜਾ ਹਿੱਸਾ ਕਿਉਂ ਨਹੀਂ ਦੇਖ ਸਕਦੇ?

ਚੀਨ ਦਾ ਲੂਨਰ ਰੋਵਰ (ਪੁਲਾੜ ਖੋਜੀ ਵਾਹਨ) ਚੰਨ ਦੇ ਦੂਜੇ ਪਾਸੇ ਪਹੁੰਚ ਗਿਆ ਹੈ। ਉਹ ਪਾਸਾ ਜੋ ਅਸੀਂ ਧਰਤੀ ਤੋਂ ਕਦੇ ਨਹੀਂ ਦੇਖਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)