ਸਾਊਦੀ ਅਰਬ ਦੀ ਔਰਤਾਂ ਕਿਵੇਂ ਜਿਉਂਦੀਆਂ ਹਨ ਮਰਦਾਂ ਦੇ ਅਧੀਨ ਜ਼ਿੰਦਗੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸਾਊਦੀ ਅਰਬ ਦੀਆਂ ਔਰਤਾਂ ਕਿਵੇਂ ਜਿਉਂਦੀਆਂ ਹਨ ਮਰਦਾਂ ਦੇ ਅਧੀਨ ਜ਼ਿੰਦਗੀ

ਸਾਊਦੀ ਅਰਬ ਦੀਆਂ ਔਰਤਾਂ 'ਤੇ 'ਮੇਲ ਗਾਰਡੀਅਨਸ਼ਿਪ ਸਿਸਟਮ' ਲਾਗੂ ਹੈ, ਜਿਸ ਤਹਿਤ ਉਨ੍ਹਾਂ ਲਈ ਅਹਿਮ ਫ਼ੈਸਲੇ ਲੈਣ ਦਾ ਅਧਿਕਾਰ ਕੇਵਲ ਉਨ੍ਹਾਂ ਦੇ ਪਿਤਾ, ਭਰਾ ਜਾਂ ਬੇਟੇ ਕੋਲ ਹੀ ਹੁੰਦਾ ਹੈ।

ਇਸੇ ਸਾਲ ਜਨਵਰੀ 'ਚ ਔਰਤਾਂ 'ਤੇ ਲੱਗੀਆਂ ਇਨ੍ਹਾਂ ਪਾਬੰਦੀਆਂ ਦੀ ਗੱਲ ਉਦੋਂ ਸਾਹਮਣੇ ਆਈ, ਜਦੋਂ ਆਪਣੇ ਪਰਿਵਾਰ ਨੂੰ ਛੱਡ ਕੇ ਭੱਜੀ ਇੱਕ ਔਰਤ ਸਾਊਦੀ ਔਰਤਾਂ ਨੇ ਖ਼ੁਦ ਨੂੰ ਥਾਈਲੈਂਡ ਦੇ ਬੈਂਕਾਕ 'ਚ ਇੱਕ ਹੋਟਲ ਦੇ ਕਮਰੇ 'ਚ ਹੀ ਬੰਦ ਕਰ ਲਿਆ।

18 ਸਾਲਾ ਰਾਹਫ਼ ਮੁਹੰਮਦ ਅਲ-ਕਿਉਨੁਨ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਵਾਪਸ ਭੇਜਿਆ ਤਾਂ ਹੋ ਸਕਦਾ ਹੈ ਕਿ ਉਨ੍ਹਾਂ ਦੇ ਘਰ ਵਾਲੇ ਉਨ੍ਹਾਂ ਦਾ ਕਤਲ ਕਰ ਦੇਣ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)