ਬਰਫੀਲੇ ਪਹਾੜਾਂ ’ਚ ਫਸੇ ਸਕੀਅਰ ਨੂੰ ਹੈਲੀਕਾਪਟਰ ਨੇ ਬੜੇ ਦਿਲਚਸਪ ਅੰਦਾਜ਼ ਨਾਲ ਬਚਾਇਆ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਹੈਲੀਕਾਪਟਰ ਨੇ ਬੜੇ ਦਿਲਚਸਪ ਅੰਦਾਜ਼ ਨਾਲ ਬਚਾਈ ਜਾਨ

ਇੱਕ ਜ਼ਖ਼ਮੀ ਸਕੀਅਰ ਨੂੰ ਬਚਾਉਣ ਲਈ ਹੈਲੀਕਾਪਟਰ ਫਰਾਂਸ ਦੀਆਂ ਬਰਫੀਲੀਆਂ ਪਹਾੜੀਆਂ ’ਤੇ ਆਂਸ਼ਿਕ ਤੌਰ ’ਤੇ ਉਤਰਿਆ। ਇਸ ਦੌਰਾਨ ਹੈਲੀਕਾਪਟਰ ਦੇ ਬਲੇਡ ਬਰਫ਼ ਤੋਂ ਸਿਰਫ਼ ਕੁਝ ਇੰਚਾਂ ਦੀ ਹੀ ਦੂਰੀ ’ਤੇ ਹੀ ਸਨ। ਪਾਈਲਟ ਨੇ ਕਿਹਾ ਕਿ ਅਜਿਹਾ ਉਹ ਲਗਭਗ ਰੋਜ਼ਾਨਾ ਕਰਦੇ ਹਨ ਪਰ ਸ਼ਾਇਦ ਇੰਨੇ ਵਧੀਆਂ ਢੰਗ ਨਾਲ ਨਹੀਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ